Surprise Me!

ਪੰਜਾਬੀ ਦੇ ਕੰਮ ਤੋਂ ਖੁਸ਼ ਹੋਇਆ ਗੋਰਾ, ਤੋਹਫ਼ੇ 'ਚ ਦਿੱਤੀ Luxury Car | Italy News |OneIndia Punjabi

2023-12-13 4 Dailymotion

ਵਿਦੇਸ਼ਾਂ 'ਚ ਕੰਮਾਂ-ਕਾਰਾਂ ਦੇ ਖੇਤਰ 'ਚ ਪੰਜਾਬੀਆਂ ਦੁਆਰਾ ਇਮਾਨਦਾਰੀ ਨਾਲ ਕੀਤੀ ਜਾਂਦੀ ਮਿਹਨਤ ਕਾਰਨ ਗੋਰੇ ਅਕਸਰ ਪੰਜਾਬੀ ਕਾਮਿਆਂ ਦੀ ਸਿਫ਼ਤ ਕਰਦੇ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਬਜ਼ੀ ਪੈਕਿੰਗ ਕਰਨ ਵਾਲੀ ਫਰਮ 'ਚ ਕੰਮ ਕਰਦੇ ਅਵਤਾਰ ਸਿੰਘ ਨਾਗਰਾ ਨੂੰ ਉਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਰਮ ਦੇ ਮਾਲਕਾਂ ਨੇ ਉਸ ਨੂੰ ਤੋਹਫੇ ਵਜੋਂ ਕਾਰ ਗਿਫਟ ਕਰਕੇ ਸਨਮਾਨਿਤ ਕੀਤਾ। ਦੱਸਦਈਏ ਕਿ ਅਵਤਾਰ ਸਿੰਘ ਨਾਗਰਾ ਜਲੰਧਰ ਜ਼ਿਲ੍ਹੇ ਦੇ ਕੁਹਾਲਾ ਪਿੰਡ ਨਾਲ ਸਬੰਧਿਤ ਹਨ ਜੋ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਮੌਤੀਕਿਉ 'ਚ ਰਹਿੰਦੇ ਹਨ ਤੇ "ਤੀਰਾਪੇਲੇ" ਫਰਮ 'ਚ ਕੰਮ ਕਰਦੇ ਹਨ।

British happy with Punjabi's work, gifted luxury car.

#italynews #punjabiyouth #punjabnews

Buy Now on CodeCanyon